ਔਰਤਾਂ ਵਿਰੁੱਧ ਹਿੰਸਾ ਦੇ ਖ਼ਤਮ ਹੋਣ ਦੀ ਮੰਗ ਕਰਨ ਲਈ ਸ਼ਨੀਵਾਰ ਨੂੰ ਵਿਆਨਾ ਵਿੱਚ ਸੰਸਦ ਦੇ ਬਾਹਰ ਸੈਂਕੜੇ ਮਰਦਾਂ ਨੇ ਪ੍ਰਦਰਸ਼ਨ ਕੀਤਾ।